Monday, February 24, 2014

ਮੈਂ ਮਿੱਟੀ

ਮੈਂ ਮਿੱਟੀ ..

ਮੈਂ ਮਿੱਟੀ ਨੇ ਆਖਿਰ ਮਿੱਟੀ ਹੀ ਹੋ ਜਾਣਾ
ਮਿੱਟੀ ਮਿੱਟੀ ਤੇ ਮਾਨ ਕਰਦੀ ਇਹ ਨਾ ਜਾਂਦੀ
ਕਿ ਸਬ ਏਸ ਮਿੱਟੀ ਦਾ ਦਿੱਤਾ ਖਾਂਦੇ ਹਾਂ
ਇਹ ਮਿੱਟੀ ਸਬ ਕੁਝ ਦੇਂਦੀ ਪਰ...
ਮੈਂ ਮਿੱਟੀ ਇਹ ਸੋਚਦੀ ਕੇ ਇਹ ਸਬ ਮੈਂ ਕਿੱਤਾ
ਏਸ ਭੁਲੇਖੇ ਵਿਚ ਮੈਂ ਮਿੱਟੀ ਇਸ ਮਿੱਟੀ ਨੂ ਭੁਲ ਗੀ
ਤੇ ਸਬ ਕੁਝ ਦੇਣ ਵਾਲੀ ਮਿੱਟੀ ਨੇ ਮੈਨੂੰ ਫਿਰ ਵੀ ਮਾਨ ਦਿੱਤਾ
ਪਰ ਮੈਂ ਮਿੱਟੀ ਅਜੇ ਵੀ ਆਪਨੇ ਵਰਗੇ ਹੋਰਾਂ ਨਾਲ ਕਰ ਰਹੀ ਹਾਂ ਧੋਖਾ

ਰੱਬਾ ਮੈਨੂੰ ਸੁਮਤ ਦੇ ਤੇ ਮੈਂ ਮਿੱਟੀ ਤੋਂ ਕੁਝ ਕਿਸੇ ਦਾ ਵੀ ਬੁਰਾ ਨਾ ਹੋਵੇਂ

No comments:

Post a Comment

meri boli meri pehchaan eh blog uhna saria layi hai jo maa boli nu piar krde han