Monday, February 24, 2014

ਹੁਣ

ਹੁਣ

..
ਹੁਣ ਏਹਸਾਸ ਨਹੀ ਹੁੰਦਾਂ 
ਹੁਣ ਵਿਸ਼ਵਾਸ ਨਹੀਂ ਹੁੰਦਾ 
ਹੁਣ ਸਤਿਕਾਰ ਨਹੀਂ ਹੁੰਦਾ 
ਹੁਣ ਇੰਤਜ਼ਾਰ ਨਹੀਂ ਹੁੰਦਾ 
ਹੁਣ ਪਿਆਰ ਨਹੀਂ ਹੁੰਦਾ 
ਹੁਣ ਬੇਕਰਾਰ ਨਹੀਂ ਹੁੰਦਾ 
ਹੁਣ ਇਨਕਾਰ ਨਹੀਂ ਹੁੰਦਾ 
ਹੁਣ ਤਾਂ ਬਸ ਹੁਣ ਹੈਂ 
ਹੁਣ ਇਨਕਲਾਬ ਹੈਂ 
ਹੁਣ ਗੁਲਾਮੀ ਤੋਂ ਜਵਾਬ ਹੈਂ
ਹੁਣ ਅਜਾਦੀ ਦਾ ਆਗਾਜ਼ ਹੈਂ
ਹੁਣ ਸਮਾਜਵਾਦ ਹੈਂ
ਹੁਣ............


Gurwinder Singh

No comments:

Post a Comment

meri boli meri pehchaan eh blog uhna saria layi hai jo maa boli nu piar krde han